ਜ਼ਰੂਰਤਮੰਦ ਲੜਕੀਆਂ ਦੇ ਅਨੰਦ ਕਾਰਜ
ਪੰਜਾਬ ਰੇਡੀਓ ਦੇ ਸੁਣਨ ਵਾਲਿਆਂ ਵਲੋਂ ਜ਼ਰੂਰਤਮੰਦ ਲੜਕੀਆਂ ਦੇ ਅਨੰਦ ਕਾਰਜ ਇਸ ਸਾਲ
3 ਦਸੰਬਰ ਦਿਨ ਐਤਵਾਰ
ਨੂੰ ਅਕਾਲੀ ਗੁਰਦਵਾਰਾ, ਬੰਗਾ ਰੋਡ ਫਗਵਾੜਾ ਵਿਖੇ ਹੋਣ ਜਾ ਰਹੇ ਹਨ | ਆਪਣਾ ਯੋਗਦਾਨ ਪਾਉਣ ਲਈ 020 8848 8877 ਤੇ ਸਵੇਰੇ 7 ਵਜੇ ਤੋਂ ਸ਼ਾਮੀ 6 ਵਜੇ ਦੇ ਦਰਮਿਆਨ ਫੋਨ ਕਰੋ ਜੀ