Obsessive Compulsive Disorder(OCD)

ਔਬਸੈਸਿਵ ਕੰਪਲਸਿਵ ਡਿਸਓਡਰ (ਮਨ ਵਿੱਚ ਵਹਿਮ ਦਾ ਰੋਗ)(OCD) OCD ਬਾਰ ਬਾਰ ਹੋਣ ਵਾਲੇ ਵਹਿਮਾਂ ਅਤੇ ਮਜਬੂਰੀਆਂ ਦੀ ਮੌਜੂਦਗੀ ਹੈ ਜੋ ਇੰਨੇ ਗੰਭੀਰ ਹੋਂਦੇ ਹਨ ਕਿ ਵਿਅਕਤੀ ਦੀ ਕੰਮ ਦੇ ਖੇਤਰਾਂ, ਸਮਾਜਕ ਸਰਗਰਮੀਆਂ ਅਤੇ/ਜਾਂ ਰਿਸ਼ਤਿਆਂ ਵਿੱਚ ਸਰਵੋਤਮ ਤਰੀਕੇ ਨਾਲ ਕੰਮ ਕਰਨ ਵਿੱਚ ਜਾਹਿਰੀ ਪਰੇਸ਼ਾਨੀ ਪੈਦਾ ਕਰਦੇ ਹਨ ਜਾਂ ਦਖ਼ਲ ਦਿੰਦੇ ਹਨ। ਇਸ ਤਕਲੀਫ਼ ਵਾਲੇ ਲੋਕ ਪਹਿਚਾਣਦੇ […]
Generalized Anxiety Disorder(GAD)

ਜੈਨੇਰੇਲਾਈਜ਼ਡ ਐਂਗਜ਼ਾਇਟੀ ਡਿਸਓਡਰ (GAD) ਅੱਜਕਲ੍ਹ ਲੋਕਾਂ ਦੀ ਜਿੰਦਗੀ ਵਿੱਚ ਕੁਛ ਹੱਦ ਤੱਕ ਐਂਗਜ਼ਾਇਟੀ (ਬੇਚੈਨੀ) ਅਵੱਸ ਹੈ। ਪਰੰਤੂ ਜਦੋਂ ਇਹ ਬੇਚੈਨੀ ਅਤੇ ਚਿੰਤਾ ਲਗਾਤਾਰ ਅਤੇ ਵਾਧੂ ਹੈ, ਛੇ ਮਹੀਨੇ ਜਾਂ ਉਸਤੋਂ ਵੱਧ ਸਮੇਂ ਤੱਕ ਰਹਿੰਦੀ ਹੈ, ਅਤੇ ਇਸਦੇ ਨਾਲ ਸਰੀਰਕ ਲੱਖਣ ਹਨ, ਇਹ ਬੀਮਾਰੀ ਜਿਸਨੂੰ ਜੈਨੇਰੇਲਾਈਜ਼ਡ ਐਂਗਜ਼ਾਇਟੀ ਡਿਸਓਡਰ (ਵਿਆਪਕ ਬੇਚੈਨੀ ਵਿਕਾਰ), ਛੋਟੇ ਵਿੱਚ GAD ਕਿਹਾ ਜਾਂਦਾ […]
Panic Attack Disorder

ਪੈਨਿਕ ਅਟੈਕ ਅਤੇ ਪੈਨਿਕ ਡਿਸਓਡਰ ਪੈਨਿਕ ਅਟੈਕਾਂ ਨਾਲ ਪੀਡ਼ਤ ਗੰਭੀਰ ਮਾਨਸਕ ਡਰ ਦੇ ਅਹਿਸਾਸ ਦੀਆਂ ਛੋਟੀਆਂ, ਲਗਾਤਾਰ ਹੋਣ ਵਾਲੀਆਂ ਘਟਨਾਵਾਂ ਦਾ ਅਨੁਭਵ ਕਰਦੇ ਹਨ, ਜਿਸਦੇ ਨਾਲ ਅਕਸਰ ਕਾਫੀ ਤਰ੍ਹਾਂ ਦੇ ਸਰੀਰਕ ਲੱਖਣ ਵੀ ਹੁੰਦੇ ਹਨ ਜਿਸ ਤਰ੍ਹਾਂ ਤੇਜ ਦਿਲ ਦੀ ਘਡ਼ਕਨ, ਸਾਹ ਲੈਣ ਵਿੱਚ ਤਕਲੀਫ਼ ਅਤੇ ਦਿਲ ਕੱਚਾ ਹੋਣਾ ਕੁਝ ਹਨ। ਇਹਨਾਂ ਘਟਨਾਵਾਂ ਨੂੰ ‘ਪੈਨਿਕ […]